ਟੋਰਾਂਟੋ— ਕੈਨੇਡਾ ਦੇ ‘ਪੀਅਰਸਨ ਕੌਮਾਂਤਰੀ ਹਵਾਈ ਅੱਡੇ’ ਉੱਤੇ ਕੰਮ ਕਰਨ ਵਾਲਾ ਗ੍ਰਾਊਂਡ ਕਰੂ ਵੀਰਵਾਰ ਨੂੰ ਹੜਤਾਲ ਉੱਤੇ ਜਾ ਸਕਦਾ ਹੈ। ਪੀਅਰਸਨ ਉੱਤੇ ਕੰਮ ਕਰਨ ਵਾਲੇ 700 ਸਵਿੱਸਪੋਰਟ ਕਾਮਿਆਂ ਦੀ ਅਗਵਾਈ ਕਰਨ ਵਾਲੀ ਯੂਨੀਅਨ ਨੇ ਹੜਤਾਲ ਦੇ ਸਬੰਧ ਵਿੱਚ ਸੋਮਵਾਰ ਨੂੰ 72 ਘੰਟਿਆਂ ਦਾ ਨੋਟਿਸ ਦਿੱਤਾ ਸੀ। ਟੀਮਸਟਰਜ਼ ਲੋਕਲ 419 ਦੇ ਬੁਲਾਰੇ ਕ੍ਰਿਸਟੋਫਰ ਮੌਨੇਟੇ ਨੇ ਦੱਸਿਆ ਕਿ ਕੰਪਨੀ ਵੱਲੋਂ ਕੀਤੀ ਜਾ ਰਹੀ ਪੇਸ਼ਕਸ਼ ਸਹੀ ਨਹੀਂ ਹੈ। ਇਸ ਲਈ ਉਨ੍ਹਾਂ ਆਪਣੇ ਮੈਂਬਰਾਂ ਨੂੰ ਇਹ ਪੇਸ਼ਕਸ਼ ਠੁਕਰਾਉਣ ਲਈ ਕਿਹਾ ਹੈ।ਟੋਰਾਂਟੋ— ਕੈਨੇਡਾ ਦੇ ‘ਪੀਅਰਸਨ ਕੌਮਾਂਤਰੀ ਹਵਾਈ ਅੱਡੇ’ ਉੱਤੇ ਕੰਮ ਕਰਨ ਵਾਲਾ ਗ੍ਰਾਊਂਡ ਕਰੂ ਵੀਰਵਾਰ ਨੂੰ ਹੜਤਾਲ ਉੱਤੇ ਜਾ ਸਕਦਾ ਹੈ। ਪੀਅਰਸਨ ਉੱਤੇ ਕੰਮ ਕਰਨ ਵਾਲੇ 700 ਸਵਿੱਸਪੋਰਟ ਕਾਮਿਆਂ ਦੀ ਅਗਵਾਈ ਕਰਨ ਵਾਲੀ ਯੂਨੀਅਨ ਨੇ ਹੜਤਾਲ ਦੇ ਸਬੰਧ ਵਿੱਚ ਸੋਮਵਾਰ ਨੂੰ 72 ਘੰਟਿਆਂ ਦਾ ਨੋਟਿਸ ਦਿੱਤਾ ਸੀ। ਟੀਮਸਟਰਜ਼ ਲੋਕਲ 419 ਦੇ ਬੁਲਾਰੇ ਕ੍ਰਿਸਟੋਫਰ ਮੌਨੇਟੇ ਨੇ ਦੱਸਿਆ ਕਿ ਕੰਪਨੀ ਵੱਲੋਂ ਕੀਤੀ ਜਾ ਰਹੀ ਪੇਸ਼ਕਸ਼ ਸਹੀ ਨਹੀਂ ਹੈ। ਇਸ ਲਈ ਉਨ੍ਹਾਂ ਆਪਣੇ ਮੈਂਬਰਾਂ ਨੂੰ ਇਹ ਪੇਸ਼ਕਸ਼ ਠੁਕਰਾਉਣ ਲਈ ਕਿਹਾ ਹੈ।