ਦਾਰਫੁਰ, 25 ਨਵੰਬਰ

ਇਥੋਂ ਦੇ ਪੱਛਮੀ ਦਾਰਫੁਰ ਰਾਜ ਦੇ 46 ਪਿੰਡਾਂ ਵਿਚ ਅੱਗ ਲਾ ਕੇ ਲੁੱਟ ਕੀਤੀ ਗਈ ਜਿਸ ਵਿਚ 43 ਜਣਿਆਂ ਦੀ ਮੌਤ ਹੋ ਗਈ। ਇਥੇ ਹੋਰ ਲੋਕਾਂ ਦੇ ਜਖ਼ਮੀ ਹੋਣ ਦੀ ਸੂਚਨਾ ਵੀ ਮਿਲੀ ਹੈ।