ਨਵੀਂ ਦਿੱਲੀ, 27 ਸਤੰਬਰ

ਦੇਸ਼ ਦੀ ਸਰਵਉਚ ਅਦਾਲਤ ਨੇ ਅੱਜ ਈਡਬਲਿਊਐਸ ਦੇ 10 ਫੀਸਦੀ ਰਾਖਵਾਂਕਰਨ ਖ਼ਿਲਾਫ਼ ਪਾਈਆਂ ਪਟੀਸ਼ਨਾਂ ’ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ।