ਦੁਬਈ, 14 ਮਈ

ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸ਼ਾਸਕਾਂ ਨੇ ਰਸਮੀ ਤੌਰ ‘ਤੇ ਸ਼ੇਖ਼ ਮੁਹੰਮਦ-ਬਿਨ-ਜ਼ਾਇਦ ਅਲ ਨਾਹਯਾਨ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ ਹੈ।