ਬਰਲਿਨ:ਜਰਮਨੀ ਦੀ ਸਾਬਕਾ ਚਾਂਸਲਰ ਏਂਜਲਾ ਮਰਕਲ ਨੂੰ 2022 ਦਾ ‘ਯੂਨੈਸਕੋ ਸ਼ਾਂਤੀ ਪੁਰਸਕਾਰ’ ਦਿੱਤਾ ਗਿਆ ਹੈ। ਇਹ ਪੁਰਸਕਾਰ ਮਰਕਲ ਨੂੰ ‘ਸ਼ਰਨਾਰਥੀਆਂ ਲਈ ਕੀਤੇ ਗਏ ਯਤਨਾ’ ਲਈ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਏਂਜਲਾ ਨੇ 2015 ਵਿਚ ਦਸ ਲੱਖ ਤੋਂ ਵੱਧ ਸ਼ਰਨਾਰਥੀਆਂ ਦਾ ਜਰਮਨੀ ਵਿਚ ਸਵਾਗਤ ਕੀਤਾ ਸੀ।