ਮੁੰਬਈ, 17 ਮਾਰਚ

ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਭਾਰਤ ਦਾ ਵਿੱਤੀ ਖੇਤਰ ਸਥਿਰ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦਾ ਬੁਰਾ ਦੌਰ ਖਤਮ ਹੋ ਗਿਆ ਹੈ ਤੇ ਡਾਲਰ ਦੀ ਮਜ਼ਬੂਤੀ ਕੋਈ ਸਮੱਸਿਆ ਨਹੀਂ।