ਕਾਨਪੁਰ, 29 ਨਵੰਬਰ

ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਕਾਨਪੁਰ ਵਿਚ ਪਹਿਲੇ ਟੈਸਟ ਮੈਚ ਦੇ ਪੰਜਵੇਂ ਦਿਨ ਮੈਚ ਡਰਾਅ ਹੋ ਗਿਆ। ਭਾਰਤ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 284 ਦੌੜਾਂ ਦਾ ਟੀਚਾ ਦਿੱਤਾ ਹੈ। ਇਕ ਵੇਲੇ ਨਿਊਜ਼ੀਲੈਂਡ ਦੀਆਂ ਨੌਂ ਵਿਕਟਾਂ ਡਿੱਗ ਗਈਆਂ ਸਨ ਪਰ ਨਿਊਜ਼ੀਲੈਂਡ ਦੇ ਰਚਿਨ ਤੇ ਪਟੇਲ ਨੇ ਆਖਰੀ ਵਿਕਟ ਡਿੱਗਣ ਨਹੀਂ ਦਿੱਤੀ।