ਲੰਡਨ, 19 ਜਨਵਰੀ

48 ਸਾਲਾ ਸਿੱਖ ਵਿਅਕਤੀ ਨੂੰ ਬਰਤਾਨੀਆ ਦੀ ਰਿਹਾਇਸ਼ੀ ਕਲੋਨੀ ਵਿੱਚ ਹਾਕੀ ਸਟਿੱਕ ਨਾਲ ਖਿੜਕੀ ਦਾ ਸ਼ੀਸ਼ਾ ਭੰਨ੍ਹਣ ਸਮੇਤ ਕਈ ਅਪਰਾਧਾਂ ਲਈ ਜੁਰਮਾਨਾ ਅਤੇ ਡਰਾਈਵਿੰਗ ਕਰਨ ‘ਤੇ ਪਾਬੰਦੀ ਲਗਾਈ ਗਈ ਹੈ। ਲੈਸਟਰ ਦੇ ਜੋਤਿੰਦਰ ਸਿੰਘ ਨੂੰ ਪਿਛਲੇ ਹਫਤੇ ਸਾਰੇ ਅਪਰਾਧਾਂ ਲਈ ਜੁਰਮਾਨਾ ਕੀਤਾ ਗਿਆ ਸੀ।