ਪੈਰਿਸ, 24 ਨਵੰਬਰ

ਇਥੋਂ ਬਰਤਾਨੀਆ ਜਾ ਰਹੀ ਕਿਸ਼ਤੀ ਡੁੱਬ ਗਈ ਜਿਸ ਕਾਰਨ 20 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਫਰਾਂਸ ਦੀ ਪੁਲੀਸ ਨੇ ਦਿੱਤੀ ਹੈ।