ਕਰਾਚੀ, 7 ਫਰਵਰੀ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ 1999 ਵਿਚ ਕਾਰਗਿਲ ਜੰਗ ਦਾ ਮੁੱਖ ਸਾਜ਼ਿਸ਼ਘਾੜੇ ਜਨਰਲ (ਸੇਵਾਮੁਕਤ) ਪ੍ਰਵੇਜ਼ ਮੁਸ਼ੱਰਫ ਨੂੰ ਅੱਜ ਛਾਉਣੀ ਖੇਤਰ ਵਿੱਚ ਸਪੁਰਕ-ਏ-ਖ਼ਾਕ ਕੀਤਾ ਜਾਵੇਗਾ। ਕਈ ਸਾਲਾਂ ਤੋਂ ਬਿਮਾਰ ਮੁਸ਼ੱਰਫ ਦੀ ਐਤਵਾਰ ਨੂੰ ਦੁਬਈ ਦੇ ਹਸਪਤਾਲ ‘ਚ ਮੌਤ ਹੋ ਗਈ। ਉਹ 79 ਸਾਲ ਦੇ ਸਨ। ਉਹ 2016 ਤੋਂ ਯੂਏਈ (ਸੰਯੁਕਤ ਅਰਬ ਅਮੀਰਾਤ) ਵਿੱਚ ਰਹਿ ਰਹੇ ਸਨ।