ਤਾਇਪੇ, 14 ਅਕਤੂਬਰ

ਦੱਖਣੀ ਤਾਇਵਾਨ ਵਿੱਚ 13 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ 46 ਲੋਕਾਂ ਦੀ ਮੌਤ ਹੋ ਗਈ ਅਤੇ 79  ਜ਼ਖ਼ਮੀ ਹੋ ਗਏ। ਕਾਓਸ਼ੁੰਗ ਸਿਟੀ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਬਿਆਨ ਵਿੱਚ ਕਿਹਾ ਕਿ ਅੱਗ ਤੜਕੇ 3 ਵਜੇ ਦੇ ਕਰੀਬ ਲੱਗੀ।