ਟੋਕੀਓ, 9 ਮਈ

ਜਾਪਾਨ ਤੇ ਤਾਇਵਾਨ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 6.6 ਦਰਜ ਕੀਤੀ ਗਈ।