ਚੰਡੀਗੜ੍ਹ, 22 ਜੂਨ

ਚੰਡੀਗੜ੍ਹ ਦੇ ਸੈਕਟਰ 53 ਵਿੱਚ ਸਥਿਤ ਫਰਨੀਚਰ ਮਾਰਕੀਟ ਵਿਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਸ਼ਾਮ 4 ਵਜੇ ਦੇ ਕਰੀਬ ਲੱਗੀ ਤੇ ਇਹ ਬੜੀ ਤੇਜ਼ੀ ਨਾਲ ਫੈਲੀ। ਇਸ ਕਾਰਨ 11ਦਕਾਨਾਂ ਸੜ ਕੇ ਸੁਆਹ ਹੋ ਗਈਆਂ।