ਓਟਵਾ:ਕੈਨੇਡਾ ਦੀ ਸਿਹਤ ਏਜੰਸੀ ਨੇ ਦੇਸ਼ ਵਿੱਚ ਮੰਕੀਪੌਕਸ ਦੇ 890 ਕੇਸਾਂ ਦੀ   ਪੁਸ਼ਟੀ ਕੀਤੀ ਹੈ। ਖ਼ਬਰ ਏਜੰਸੀ ਸਿਨਹੁਆ ਅਨੁਸਾਰ ਸਿਹਤ ਏਜੰਸੀ ਨੇ ਦੱਸਿਆ     ਕਿ ਬੁੱਧਵਾਰ ਤੱਕ ਪੁਸ਼ਟੀ ਕੀਤੇ ਗਏ ਮਾਮਲਿਆਂ ’ਚੋਂ 423 ਮਾਮਲੇ ਓਂਟਾਰੀਓ, 373 ਮਾਮਲੇ ਕਿਊਬੈਕ, 78 ਬ੍ਰਿਟਿਸ਼ ਕੋਲੰਬੀਆ, 13 ਅਲਬਰਟਾ, ਦੋ ਸਸਕੈਚਵਨ ਅਤੇ   ਇੱਕ ਮਾਮਲਾ ਯੂਕੋਨ ’ਚੋਂ ਸਾਹਮਣੇ ਆਇਆ ਹੈ।