ਮੁੰਬਈ, 27 ਅਪਰੈਲ

ਅਦਾਕਾਰਾ ਦੀਪਿਕਾ ਪਾਦੁਕੋਣ 2022 ਕਾਨ ਫਿਲਮ ਫੈਸਟੀਵਲ ਵਿੱਚ ਜਿਊਰੀ ਮੈਂਬਰਾਂ ’ਚ ਭਾਰਤ ਦੀ ਨੁਮਾਇੰਦਗੀ ਕਰੇਗੀ। ਫ੍ਰੈਂਚ ਅਭਿਨੇਤਾ ਵਿਨਸੈਂਟ ਲਿੰਡਨ 17 ਤੋਂ 28 ਮਈ ਤੱਕ ਚੱਲਣ ਵਾਲੇ 75ਵੇਂ ਕਾਨ ਫਿਲਮ ਮੇਲੇ ’ਚ ਜਿਊਰੀ ਦੀ ਅਗਵਾਈ ਕਰਨਗੇ।