ਵਾਸ਼ਿੰਗਟਨ, 24 ਮਾਰਚ

ਅਮਰੀਕੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਮੁਲਕ ਇੱਕ ਲੱਖ ਯੂਕਰੇਨੀ ਸ਼ਰਨਾਰਥੀਆਂ ਨੂੰ ਪਨਾਹ ਦੇਣ ਲਈ ਤਿਆਰ ਹੈ। ਰੂਸ ਵੱਲੋਂ ਕੀਤੇ ਹਮਲੇ ਕਰਕੇ ਹੁਣ ਤੱਕ 35 ਲੱਖ ਲੋਕ ਯੂਕਰੇਨ ਛੱਡ ਚੁੱਕੇ ਹਨ।