ਵਰਜੀਨੀਆ, 23 ਨਵੰਬਰ

ਅਮਰੀਕਾ ‘ਚ ਆਮ ਲੋਕਾਂ ’ਤੇ ਗੋਲੀਬਾਰੀ ਜਾਰੀ ਹੈ ਤੇ ਤਾਜ਼ਾ ਵਾਰਦਾਤ ਵਰਜੀਨੀਆ ਦੀ ਹੈ। ਇਥੇ ਵਾਲਮਾਰਟ ਸਟੋਰ ਵਿਚ ਗੋਲੀਬਾਰੀ 7 ਜਾਨਾਂ ਚਲੀਆਂ ਗਈਆਂ ਤੇ ਬਹੁਤ ਸਾਰੇ ਜ਼ਖ਼ਮੀ ਵੀ ਹੋਏ ਹਨ। ਪੁਲੀਸ ਦਾ ਮੰਨਣਾ ਹੈ ਕਿ ਹਮਲਾਵਰ ਵੀ ਮਾਰਿਆ ਗਿਆ ਹੈ।