ਵਾਸ਼ਿੰਗਟਨ, 15 ਮਾਰਚ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਸਲਾਹਕਾਰ ਸਬ-ਕਮੇਟੀ ਨੇ ਨੌਕਰੀ ਗੁਆਉਣ ਵਾਲੇ ਐੱਚ1-ਬੀ ਵੀਜ਼ਾ ਕਰਮਚਾਰੀਆਂ ਲਈ ਮੌਜੂਦਾ ਗ੍ਰੇਸ ਪੀਰੀਅਡ ਨੂੰ 60 ਦਿਨਾਂ ਤੋਂ ਵਧਾ ਕੇ 180 ਦਿਨ ਕਰਨ ਦੀ ਸਿਫਾਰਿਸ਼ ਕੀਤੀ ਹੈ ਤਾਂ ਜੋ ਕਰਮਚਾਰੀਆਂ ਨੂੰ ਨਵੀਆਂ ਨੌਕਰੀਆਂ ਲੱਭਣ ਲਈ ਸਮਾਂ ਮਿਲ ਸਕੇ।