ਅੰਤਰਰਾਸ਼ਟਰੀ ਸਟੂਡੈਂਟ ਵੀਜੇ ‘ਤੇ ਆਏ ਨਵਰਾਜ ਸਿੰਘ ਨੇ ਦਰੱਖ਼ਤ ਨਾਲ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ। ਨਵਰਾਜ ਸਿੰਘ ਅਗਸਤ ੨੦੨੨ ਵਿੱਚ ਰੁਪਾਣਾ ਜਿਲ੍ਹਾ ਮੁਕਤਸਰ ਸਾਹਿਬ ਤੋਂ ਪੜ੍ਹਾਈ ਕਰਨ ਲਈ ਕੈਨੇਡਾ ਆਇਆ ਸੀ। ਨਵਰਾਜ ਸਿੰਘ ਤਕਰੀਬਨ ੧੨ ਵਜੇ ਦੁਪਹਿਰ, ਮਾਰਚ ੨੦੨੪ ਤੋਂ ਲਾਪਤਾ ਸੀ। ਹੁਣ ਪੁਲਿਸ ਨੇ ਗਲੈਂਕਾਸਟਰ ਰੋਡ ਨੇੜੇ ਹੈਮਿਲਟਨ ਨੇੜਿਉਂ ਉਸਦੀ ਡੈੱਡ ਬਾਡੀ ਇੱਕ ਦਰੱਖ਼ਤ ਨਾਲ ਲਟਕਦੀ ਬਰਾਮਦ ਕੀਤੀ ਹੈ।ਆਤਮ ਹੱਤਿਆ ਦੇ ਕਾਰਨਾਂ ਬਾਰੇ ਹਾਲੇ ਪਤਾ ਨਹੀਂ ਲੱਗਾ।ਪਰਿਵਾਰ ਵੱਲੋਂ ਘੋ ਡੁਨਦ ਮe ਰਾਹੀਂ ਮਾਇਕ ਸਹਾਇਤਾ ਦੀ ਅਪੀਲ ਕੀਤੀ ਹੈ।
ਅਵਤਾਰ ਧਾਲੀਵਾਲ