ਅਮਰੀਕਾ ਵਿੱਚ ਨਗਰ ਕੀਰਤਨ ਦੌਰਾਨ ਦੋ ਧੜਿਆਂ ਦੀ ਆਪਸ ਵਿਚ ਲੜਾਈ ਹੋ ਗਈ। ਅਮਰੀਕਾ ਦੇ ਯੂਬਾ ਸ਼ਹਿਰ ਵਿਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਕਿ ਦੋ ਧਿਰਾਂ ਨਗਰ ਕੀਰਤਨ ਦੌਰਾਨ ਹੀ ਆਪਸ ਵਿਚ ਭਿੜ ਗਈਆਂ।