ਸਿੱਖ ਬੁੱਧੀਜੀਵੀ ਤੇ ਦੇਸ਼ ਪੰਜਾਬ ਪਰਵਾਸੀ ਮੈਗਜ਼ੀਨ ਦੇ ਸੰਪਾਦਕ ਗੁਰਬਚਨ ਸਿੰਘ ਦਾ ਦੇਹਾਂਤ ਹੋ ਗਿਆ। ਗੁਰਬਚਨ ਸਿੰਘ ਅੱਜ ਸਵੇਰੇ ਅਚਨਚੇਤੀ ਅਕਾਲ ਚਲਾਣਾ ਕਰ ਗਏ। ਗੁਰਬਚਨ ਸਿੰਘ ਹਮੇਸ਼ਾ ਸਿੱਖ ਮਸਲਿਆਂ ਬਾਰੇ ਖੁੱਲ੍ਹ ਕੇ ਬੋਲਣ ਵਾਲੇ ਸਿੱਖ ਵਿਦਵਾਨ ਸਨ। ਉਹ SCI ਤੋਂ ਸੇਵਾਮੁਕਤ ਹੋਏ ਸਨ ਅਤੇ ਲੰਮੇਂ ਸਮੇਂ ਤੋਂ ਦੇਸ਼ ਪੰਜਾਬ ਮੈਗਜੀਨ ਦੇ ਸੰਪਾਦਕ ਵਜੋਂ ਕੰਮ ਕਰਦੇ ਆ ਰਹੇ ਸਨ।














