Menu
Home
Contact
Home
ਪੰਜਾਬ
ਕੈਨੇਡਾ
ਅੰਤਰਰਾਸ਼ਟਰੀ
ਖੇਡ ਖ਼ਬਰ
ਇੰਡੀਆ
ਫਿਲਮੀ
ਕਹਾਣੀ
ਸਭਿੱਆਚਾਰ
Contact Us
Category :
breaking
ਨਵੀਂ ਦਿੱਲੀ, 5 ਅਪਰੈਲ ਅਮਰੀਕਾ ਵਿੱਚ ਰਹਿਣ ਵਾਲੀ ਭਾਰਤੀ ਔਰਤ ਨੇ ਦੋਸ਼ ਲਾਇਆ ਹੈ ਕਿ ਦਿੱਲੀ ਹਵਾਈ ਅੱਡੇ ਉੱਤੇ ਐਕਸਰੇ ਦੀ ਜਾਂਚ ਦੌਰਾਨ ਉਸ ਦੇ ਬੈਗ ਵਿੱਚੋਂ ਗਹਿਣਿਆਂ ਦਾ ਡੱਬਾ ਗਾਇਬ ਹੋ ਗਿਆ। ਕਰੀਬ ਦੋ ਮਹੀਨੇ ਪਹਿਲਾਂ ਆਸਟਰੇਲੀਅਨ ਔਰਤ ਨੇ ਦਿੱਲੀ ਪੁਲੀਸ ਕੋਲ ਅਜਿਹੇ ਹੀ ਦੋਸ਼ ਲਗਾਉਂਦੇ ਹੋਏ ਐੱਫਆਈਆਰ ਦਰਜ ਕਰਵਾਈ ਸੀ। ਦਿੱਲੀ ਪੁਲੀਸ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਸੂਤਰਾਂ ਨੇ ਕਿਹਾ ਕਿ ਦੋਵਾਂ ਮਾਮਲਿਆਂ ਦੇ ਸੀਸੀਟੀਵੀ ਫੁਟੇਜ ਵਿੱਚ ਕੋਈ ਵੀ ਔਰਤਾਂ ਦੇ ਸਾਮਾਨ ਨਾਲ ਛੇੜਛਾੜ ਕਰਦਾ ਨਹੀਂ ਦੇਖਿਆ ਗਿਆ ਅਤੇ ਸੁਰੱਖਿਆ ਕਰਮੀਆਂ ਸਮੇਤ ਕਿਸੇ ਦੀ ਵੀ ਸ਼ੱਕੀ ਹਰਕਤ ਨਹੀਂ ਹੈ। ਨਵੇਂ ਮਾਮਲੇ ਵਿੱਚ ਅਮਰੀਕਾ ਵਿੱਚ ਵਰਜੀਨੀਆ ਤੋਂ ਸਵਾਤੀ ਰੈੱਡੀ 13 ਮਾਰਚ ਨੂੰ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ ਅਤੇ ਇਮੀਗ੍ਰੇਸ਼ਨ ਜਾਂਚ ਤੋਂ ਬਾਅਦ ਆਪਣੀ ਅਗਲੀ ਯਾਤਰਾ ਲਈ ਹੋਰ ਫਲਾਈਟ ਵਿੱਚ ਸਵਾਰ ਹੋਣ ਲਈ ਰਵਾਨਾ ਹੋਈ। ਉਸ ਅਨੁਸਾਰ ਸੁਰੱਖਿਆ ਜਾਂਚ ਤੋਂ ਲੰਘਦੇ ਸਮੇਂ ਉਸ ਦਾ ਬੈਗ, ਜਿਸ ਵਿੱਚ ਗਹਿਣਿਆਂ ਦਾ ਡੱਬਾ ਸੀ, ਸਕੈਨਰ ਲਈ ਆਇਆ ਅਤੇ ਬੈਗ ਨੂੰ ਉਸ ਜਗ੍ਹਾ ਭੇਜ ਦਿੱਤਾ ਗਿਆ ਜਿੱਥੇ ਸ਼ੱਕੀ ਵਸਤੂਆਂ ਭੇਜੀਆਂ ਗਈਆਂ ਸਨ। ਘਰ ਜਾ ਕੇ ਦੇਖਿਆ ਤਾਂ ਗਹਿਣੇ ਗਾਇਬ ਸਨ।
05th April 2023
ਦਿੱਲੀ ਹਵਾਈ ਅੱਡੇ ’ਤੇ ਸੁਰੱਖਿਆ ਜਾਂਚ ਦੌਰਾਨ ਗਹਿਣੇ ਚੋਰੀ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ
05th April 2023
ਪੇਪਰ ਲੀਕ ਮਾਮਲਾ: ਤਿਲੰਗਾਨਾ ਭਾਜਪਾ ਪ੍ਰਧਾਨ ਗ੍ਰਿਫ਼ਤਾਰ
05th April 2023
ਸੁਪਰੀਮ ਕੋਰਟ ਨੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦਾ ਦੋਸ਼ ਲਾਉਣ ਵਾਲੀਆਂ 14 ਸਿਆਸੀ ਪਾਰਟੀਆਂ ਦੀ ਪਟੀਸ਼ਨ ਸੁਣਨ ਤੋਂ ਇਨਕਾਰ ਕੀਤਾ
05th April 2023
ਆਪਣਾ ਅਸਲੀ ਚਰਿੱਤਰ ਦਿਖਾ ਰਹੇ ਨੇ ਆਜ਼ਾਦ ਤੇ ਸਿੰਧੀਆ: ਕਾਂਗਰਸ
05th April 2023
ਸਰਕਾਰ ਪ੍ਰੈੱਸ ’ਤੇ ਬੇਤੁਕੀਆਂ ਪਾਬੰਦੀਆਂ ਨਹੀਂ ਲਾ ਸਕਦੀ: ਸੁਪਰੀਮ ਕੋਰਟ; ਮਲਿਆਲਮ ਚੈਨਲ ਤੋਂ ਪਾਬੰਦੀ ਹਟਾਈ
05th April 2023
ਆਬਕਾਰੀ ਨੀਤੀ: ਸਿਸੋਦੀਆ ਵੱਲੋਂ ਦਿੱਲੀ ਹਾਈ ਕੋਰਟ ਦਾ ਰੁਖ਼
05th April 2023
ਸ਼ਹਿਰਾਂ ਦੇ ਨਾਮ ਰੱਖਣ ਦਾ ਅਧਿਕਾਰ ਸਰਕਾਰਾਂ ਕੋਲ: ਸੁਪਰੀਮ ਕੋਰਟ
05th April 2023
ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਰਾਜ ਸਰਕਾਰ ਪੂਰਾ ਸਹਿਯੋਗ ਦੇਵੇਗੀ: ਮਾਨ
05th April 2023
ਅੰਮ੍ਰਿਤਸਰ: ਘਰ ਨੂੰ ਅੱਗ ਲੱਗਣ ਕਾਰਨ ਪਤੀ-ਪਤਨੀ ਤੇ ਪੁੱਤ ਦੀ ਮੌਤ, ਪਰਿਵਾਰ ਦੇ ਕਈ ਮੈਂਬਰ ਜ਼ਖ਼ਮੀ
05th April 2023
Page 836 of 2,088
« First
«
...
10
20
30
...
834
835
836
837
838
...
850
860
870
...
»
Last »
Go to mobile version