Menu
Home
Contact
Home
ਪੰਜਾਬ
ਕੈਨੇਡਾ
ਅੰਤਰਰਾਸ਼ਟਰੀ
ਖੇਡ ਖ਼ਬਰ
ਇੰਡੀਆ
ਫਿਲਮੀ
ਕਹਾਣੀ
ਸਭਿੱਆਚਾਰ
Contact Us
Category :
breaking
ਬਠਿੰਡਾ ਦੀ ਅਦਾਲਤ ਵੱਲੋਂ ਅਦਾਕਾਰਾ ਕੰਗਨਾ ਰਣੌਤ ਨੂੰ ਮਾਣਹਾਨੀ ਕੇਸ ’ਚ ਸੰਮਨ ਜਾਰੀ
23rd February 2022
ਰੂਪਨਗਰ: ਐਲਰਜੀ ਤੋਂ ਤੰਗ ਨੌਵੀਂ ਦੇ ਵਿਦਿਆਰਥੀ ਨੇ ਸਰਹੰਦ ਨਹਿਰ ’ਚ ਛਾਲ ਮਾਰੀ
23rd February 2022
ਸੰਗੀਤਕਾਰ ਬੱਪੀ ਲਹਿਰੀ ਦਾ ਸਸਕਾਰ
18th February 2022
ਦੋ ਦਹਾਕਿਆਂ ਬਾਅਦ ਸੰਜੈ ਕਪੂਰ ਨਾਲ ਨਜ਼ਰ ਆਵੇਗੀ ਮਾਧੁਰੀ
18th February 2022
ਟੀ-20: ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ 186 ਦੌੜਾਂ ਬਣਾਈਆਂ
18th February 2022
ਓਟਵਾ, 18 ਫਰਵਰੀ ਕੈਨੇਡਾ ਦੀ ਰਾਜਧਾਨੀ ਓਟਵਾ ਦੀਆਂ ਸੜਕਾਂ ’ਤੇ ਜਾਮ ਲਾਉਣ ਵਾਲੇ ਸੈਂਕੜੇ ਟਰੱਕ ਡਰਾਈਵਰਾਂ ਦੀ ਅਗਵਾਈ ਕਰਨ ਵਾਲੇ ਦੋ ਨੇਤਾਵਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਟਮਾਰਾ ਲਿਚ ਅਤੇ ਕ੍ਰਿਸ ਬਾਰਬਰ ਨੂੰ ਪਾਰਲੀਮੈਂਟ ਹਿੱਲ ਇਲਾਕੇ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਰੀਬ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਧਰਨੇ ਨੂੰ ਖ਼ਤਮ ਕਰਨ ਦੀ ਚੇਤਾਵਨੀ ਦਿੱਤੀ ਹੈ ਪਰ ਪ੍ਰਦਰਸ਼ਨਕਾਰੀ ਟਰੱਕ ਚਾਲਕ ਡਟੇ ਹੋੲੇ ਹਨ ਤੇ ਆਪਣੇ ਟਰੱਕਾਂ ਨੂੰ ਹਟਾਉਣ ਦੀ ਕਾਂ ਹਾਰਨ ਵਜਾ ਕੇ ਡਟੇ ਰਹਿਣ ਦਾ ਸੰਕੇਤ ਦੇ ਰਹੇ ਹਨ।
18th February 2022
ਇਸਲਾਮਾਬਾਦ, 18 ਫਰਵਰੀ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਦੀ 15ਵੀਂ ਬਰਸੀ ਮੌਕੇ ਸ਼ੁੱਕਰਵਾਰ ਨੂੰ ਭਾਰਤੀ ਸਫੀਰ ਨੂੰ ਤਲਬ ਕੀਤਾ ਤੇ ਇਸ ਬੰਬ ਧਮਾਕੇ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਠੋਸ ਕਾਰਵਾਈ ਨਾ ਹੋਣ ਕਾਰਨ ਗੁੱਸੇ ਦਾ ਇਜ਼ਹਾਰ ਕੀਤਾ। ਸਮਝੌਤਾ ਐਕਸਪ੍ਰੈਸ ਟਰੇਨ ਵਿੱਚ 18 ਫਰਵਰੀ 2007 ਨੂੰ ਹਰਿਆਣਾ ਦੇ ਪਾਣੀਪਤ ਵਿੱਚ ਬੰਬ ਧਮਾਕਾ ਹੋਇਆ ਸੀ ਜਿਸ ਕਾਰਨ 68 ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚ 43 ਪਾਕਿਸਤਾਨੀ ਨਾਗਰਿਕ ਸ਼ਾਮਲ ਸਨ। ਇਹ ਰੇਲ ਗੱਡੀ ਦਿੱਲੀ ਤੋਂ ਲਾਹੌਰ ਦਰਮਿਆਨ ਚਲਦੀ ਸੀ। ਹਰਿਆਣਾ ਪੁਲੀਸ ਨੇ ਧਮਾਕੇ ਸਬੰਧੀ ਕੇਸ ਦਰਜ ਕੀਤਾ ਸੀ ਤੇ ਗ੍ਰਹਿ ਮੰਤਰਾਲੇ ਨੇੇ ਜੁਲਾਈ 2010 ਵਿੱਚ ਇਹ ਕੇਸ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਸੌਂਪ ਦਿੱਤਾ ਸੀ। 2019 ਵਿੱਚ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਨੇ ਚਾਰਾਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਪਾਕਿਸਤਾਨ ਨੇ ਮੰਗ ਕੀਤੀ ਮੁਲਜ਼ਮਾਂ ਖ਼ਿਲਾਫ਼ ਨਿਰਪੱਖ ਅਦਾਲਤੀ ਕਾਰਵਾਈ ਕੀਤੀ ਜਾਏ।
18th February 2022
ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਦੀ 15ਵੀਂ ਬਰਸੀ ਮੌਕੇ ਪਾਕਿਸਤਾਨ ਵੱਲੋਂ ਭਾਰਤੀ ਸਫੀਰ ਤਲਬ
18th February 2022
‘ਯੂਕਰੇਨ ’ਤੇ ਰੂਸੀ ਹਮਲੇ ਦੀ ਸੂਰਤ ’ਚ ਅਮਰੀਕਾ ਦਾ ਸਾਥ ਦੇਵੇਗਾ ਭਾਰਤ’
18th February 2022
ਲਸ਼ਕਰ-ਏ-ਤੋਇਬਾ ਨੂੰ ਖ਼ੁਫੀਆ ਦਸਤਾਵੇਜ਼ ਲੀਕ ਕਰਨ ’ਤੇ ਆਈਪੀਐੱਸ ਅਧਿਕਾਰੀ ਗ੍ਰਿਫ਼ਤਾਰ
18th February 2022
Page 1,031 of 2,029
« First
«
...
10
20
30
...
1,029
1,030
1,031
1,032
1,033
...
1,040
1,050
1,060
...
»
Last »
Exit mobile version