Menu
Home
Contact
Home
ਪੰਜਾਬ
ਕੈਨੇਡਾ
ਅੰਤਰਰਾਸ਼ਟਰੀ
ਖੇਡ ਖ਼ਬਰ
ਇੰਡੀਆ
ਫਿਲਮੀ
ਕਹਾਣੀ
ਸਭਿੱਆਚਾਰ
Contact Us
Category :
ਕੈਨੇਡਾ
ਹਾਊਸ ਆਫ ਕਾਮਨਜ਼ ਨੂੰ ਸੰਬੋਧਨ ਕਰਨਗੇ ਜ਼ੈਲੈਂਸਕੀ
15th March 2022
ਯੂਕਰੇਨ ਉੱਤੇ ਨੋ ਫਲਾਈ ਜ਼ੋਨ ਬਣਾਉਣ ਦੀ ਜ਼ੈਲੈਂਸਕੀ ਦੀ ਮੰਗ ਟਰੂਡੋ ਨੇ ਠੁਕਰਾਈ
11th March 2022
10 ਸਤੰਬਰ ਨੂੰ ਨਵਾਂ ਆਗੂ ਚੁਣਨਗੇ ਕੰਜ਼ਰਵੇਟਿਵ!
03rd March 2022
ਕੌਮਾਂਤਰੀ ਭਾਈਚਾਰੇ ਦੇ ਯੂਕਰੇਨ ਨਾਲ ਖੜ੍ਹਨ ਕਾਰਨ ਰੂਸ ਨੂੰ ਲੱਗਿਆ ਵੱਡਾ ਝਟਕਾ : ਟਰੂਡੋ
03rd March 2022
ਟਰੂਡੋ ਨੇ ਰੂਸ ਖਿਲਾਫ ਪਾਬੰਦੀਆਂ ਦਾ ਕੀਤਾ ਐਲਾਨ
23rd February 2022
ਇਸਲਾਮਾਬਾਦ, 18 ਫਰਵਰੀ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਦੀ 15ਵੀਂ ਬਰਸੀ ਮੌਕੇ ਸ਼ੁੱਕਰਵਾਰ ਨੂੰ ਭਾਰਤੀ ਸਫੀਰ ਨੂੰ ਤਲਬ ਕੀਤਾ ਤੇ ਇਸ ਬੰਬ ਧਮਾਕੇ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਠੋਸ ਕਾਰਵਾਈ ਨਾ ਹੋਣ ਕਾਰਨ ਗੁੱਸੇ ਦਾ ਇਜ਼ਹਾਰ ਕੀਤਾ। ਸਮਝੌਤਾ ਐਕਸਪ੍ਰੈਸ ਟਰੇਨ ਵਿੱਚ 18 ਫਰਵਰੀ 2007 ਨੂੰ ਹਰਿਆਣਾ ਦੇ ਪਾਣੀਪਤ ਵਿੱਚ ਬੰਬ ਧਮਾਕਾ ਹੋਇਆ ਸੀ ਜਿਸ ਕਾਰਨ 68 ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚ 43 ਪਾਕਿਸਤਾਨੀ ਨਾਗਰਿਕ ਸ਼ਾਮਲ ਸਨ। ਇਹ ਰੇਲ ਗੱਡੀ ਦਿੱਲੀ ਤੋਂ ਲਾਹੌਰ ਦਰਮਿਆਨ ਚਲਦੀ ਸੀ। ਹਰਿਆਣਾ ਪੁਲੀਸ ਨੇ ਧਮਾਕੇ ਸਬੰਧੀ ਕੇਸ ਦਰਜ ਕੀਤਾ ਸੀ ਤੇ ਗ੍ਰਹਿ ਮੰਤਰਾਲੇ ਨੇੇ ਜੁਲਾਈ 2010 ਵਿੱਚ ਇਹ ਕੇਸ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਸੌਂਪ ਦਿੱਤਾ ਸੀ। 2019 ਵਿੱਚ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਨੇ ਚਾਰਾਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਪਾਕਿਸਤਾਨ ਨੇ ਮੰਗ ਕੀਤੀ ਮੁਲਜ਼ਮਾਂ ਖ਼ਿਲਾਫ਼ ਨਿਰਪੱਖ ਅਦਾਲਤੀ ਕਾਰਵਾਈ ਕੀਤੀ ਜਾਏ।
18th February 2022
ਕੈਨੇਡਾ: ਟਰੱਕਾਂ ਵਾਲਿਆਂ ਨੂੰ ‘ਸਿੱਧੇ ਰਾਹ’ ਪਾਉਣ ਲਈ ਟਰੂਡੋ ਨੇ ਐਮਰਜੰਸੀ ਤਾਕਤਾਂ ਵਰਤੀਆਂ
15th February 2022
ਹਫ਼ਤੇ ਮਗਰੋਂ ਮੁੜ ਖੁੱਲ੍ਹਿਆ ਅਮਰੀਕਾ-ਕੈਨੇਡਾ ਪੁਲ
15th February 2022
ਓਟਵਾ ’ਚ ਕੋਵਿਡ ਪਾਬੰਦੀਆਂ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਹਵਾ ਨਾ ਦੇਵੇ ਅਮਰੀਕਾ: ਕੈਨੇਡਾ
08th February 2022
“ਗੋ ਫੰਡ ਮੀਂ” ਨੂੰ ਪੁੱਛਗਿੱਛ ਲਈ ਕਮੇਟੀ ਅੱਗੇ ਪੇਸ਼ ਕਰਨ ਵਾਸਤੇ ਐਮਪੀਜ਼ ਸਹਿਮਤ
05th February 2022
Page 69 of 144
« First
«
...
10
20
30
...
67
68
69
70
71
...
80
90
100
...
»
Last »
Go to mobile version