Menu
Home
Contact
Home
ਪੰਜਾਬ
ਕੈਨੇਡਾ
ਅੰਤਰਰਾਸ਼ਟਰੀ
ਖੇਡ ਖ਼ਬਰ
ਇੰਡੀਆ
ਫਿਲਮੀ
ਕਹਾਣੀ
ਸਭਿੱਆਚਾਰ
Contact Us
Category :
ਇੰਡੀਆ
ਸਮਾਜਵਾਦੀ ਪਾਰਟੀ ਦੀ ਰੈਲੀ ਵਿੱਚ ਵੱਡਾ ਇਕੱਠ; 2500 ਆਗੂਆਂ ਖ਼ਿਲਾਫ਼ ਕੇਸ ਦਰਜ
14th January 2022
ਹੈਲੀਕਾਪਟਰ ਹਾਦਸਾ: ਬੱਦਲਾਂ ਵਿੱਚ ਭਟਕਣ ਕਾਰਨ ਹੋਇਆ ਹਾਦਸਾ
14th January 2022
ਉਤਰ ਪ੍ਰਦੇਸ਼ ਵਿਚ ਪਹਿਲੇ ਗੇੜ ਦੀਆਂ ਚੋਣਾਂ ਵਾਲੇ ਹਲਕਿਆਂ ਵਿਚ ਕਰੋਨਾ ਦੇ 40 ਹਜ਼ਾਰ ਕੇਸ
14th January 2022
ਦਿੱਲੀ ਦੇ ਗ਼ਾਜ਼ੀਪੁਰ ’ਚ ਆਈਈਡੀ ਮਿਲਣ ਕਾਰਨ ਦਹਿਸ਼ਤ
14th January 2022
ਕਾਂਗਰਸ ਹਾਈਕਮਾਂਡ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਰਚੀ: ਹਿਮੰਤਾ ਬਿਸਵਾ
12th January 2022
ਨਵੀਂ ਦਿੱਲੀ, 12 ਜਨਵਰੀ ਥਲ ਸੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਅੱਜ ਕਿਹਾ ਕਿ ਭਾਰਤੀ ਫੌਜ ਪੂਰਬੀ ਲੱਦਾਖ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਪੂਰੀ ਦ੍ਰਿੜਤਾ ਤੇ ਮਜ਼ਬੂਤੀ ਨਾਲ ਮੁਕਾਬਲਾ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਅਸਲ ਕੰਟਰੋਲ ਰੇਖਾ ਦੇ ਨਾਲ ਸਰਹੱਦੀ ਇਲਾਕਿਆਂ ਵਿੱਚ ਭਾਰਤ ਫੌਜ ਦੀਆਂ ਤਿਆਰੀਆਂ ਸਿਖਰਲੇ ਪੱਧਰ ਦੀਆਂ ਹਨ। ਇਸੇ ਦੌਰਾਨ ਜਨਰਲ ਨਰਵਾਣੇ ਨੇ ਕਿਹਾ ਕਿ ਨਾਗਾਲੈਂਡ ਗੋਲੀਬਾਰੀ ਘਟਨਾ ਦੀ ਜਾਂਚ ਰਿਪੋਰਟ ਕੁਝ ਦਿਨਾਂ ਵਿਚ ਆਉਣ ਦੀ ਆਸ ਹੈ। ਰਿਪੋਰਟ ਮਿਲਣ ਤੋਂ ਬਾਅਦ ਇਸ ਸਬੰਧੀ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਥਲ ਸੈਨਾ ਦਿਵਸ ਤੋਂ ਇਕ ਦਿਨ ਪਹਿਲਾਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਜਨਰਲ ਨਰਵਾਣੇ ਨੇ ਮੰਨਿਆ ਕਿ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੇ ਕੁਝ ਖੇਤਰਾਂ ਵਿੱਚੋਂ ਭਾਰਤੀ ਸਲਾਮਤੀ ਦਸਤਿਆਂ ਨੂੰ ਯੁਜ਼ਵਕਤੀ ਤੌਰ ’ਤੇ ਪਿੱਛੇ ਹਟਾਇਆ ਗਿਆ ਹੈ, ਪਰ ਇਸ ਦਾ ਇਹ ਅਰਥ ਬਿਲਕੁਲ ਨਹੀਂ ਕਿ ‘ਖ਼ਤਰਾ ਟਲ ਗਿਆ ਹੈ।’ ਜਨਰਲ ਨਰਵਾਣੇ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ, ਜਦੋਂ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਚੀਨ ਵਾਲੇ ਪਾਸੇ ਚੁਸ਼ੂਲ-ਮੋਲਡੋ ਮੀਟਿੰਗ ਪੁਆਇੰਟ ’ਤੇ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਕਮਾਂਡਰ ਪੱਧਰ ਦੀ 14ਵੇਂ ਗੇੜ ਦੀ ਗੱਲਬਾਤ ਜਾਰੀ ਹੈ।
12th January 2022
ਥਲ ਸੈਨਾ ਪੂਰਬੀ ਲੱਦਾਖ ’ਚ ਹਰੇਕ ਚੁਣੌਤੀ ਦੇ ਟਾਕਰੇ ਲਈ ਤਿਆਰ: ਜਨਰਲ ਨਰਵਾਣੇ
12th January 2022
ਸਿਹਤ ਖੇਤਰ ’ਚ ਨਿਵੇਸ਼ ਕਰਨ ਵਾਲਿਆਂ ਦਾ ਭਵਿੱਖ ਬਿਹਤਰ: ਮੋਦੀ
12th January 2022
ਹਿਮਾਚਲ ਵਿੱਚ ਕਰੋਨਾ ਦੇ 1,550 ਨਵੇਂ ਕੇਸ
11th January 2022
ਹੇਅਰ ਸਟਾਈਲਿਸਟ ਜਾਵੇਦ ਹਬੀਬ ਵਿਮੈਨ ਕਮਿਸ਼ਨ ਅੱਗੇ ਪੇਸ਼; ਮੁਆਫੀ ਮੰਗੀ
11th January 2022
Page 227 of 294
« First
«
...
10
20
30
...
225
226
227
228
229
...
240
250
260
...
»
Last »
Go to mobile version