Menu
Home
Contact
Home
ਪੰਜਾਬ
ਕੈਨੇਡਾ
ਅੰਤਰਰਾਸ਼ਟਰੀ
ਖੇਡ ਖ਼ਬਰ
ਇੰਡੀਆ
ਫਿਲਮੀ
ਕਹਾਣੀ
ਸਭਿੱਆਚਾਰ
Contact Us
Category :
ਇੰਡੀਆ
ਜਲੰਧਰ, 2 ਅਪਰੈਲ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ (57) ਦਾ ਅੱਜ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪੁੱਤਰ ਕੰਵਰਜਗਜੀਵਨ ਨੇ ਦੱਸਿਆ ਕਿ ਅੱਜ ਉਹ ਆਪਣੇ ਪਿਤਾ ਨਾਲ ਜਲੰਧਰ ਆਏ ਹੋਏ ਸਨ ਤਾਂ ਜਦੋਂ ਉਹ ਇੱਥੋਂ ਦੇ ਸ਼ਾਸ਼ਤਰੀ ਚੌਂਕ ਨੇੜੇ ਆਏ ਤਾਂ ਉਨ੍ਹਾਂ ਨੂੰ ਛਾਤੀ ਵਿੱਚ ਦਰਦ ਮਹਿਸੂਸ ਹੋਈ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ ਅਜੇ ਡਾਕਟਰ ਆਕਸੀਜਨ ਲਗਾਉਣ ਹੀ ਲੱਗੇ ਸਨ ਕਿ ਉਨ੍ਹਾਂ ਨੇ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ। ਸ਼ਿੰਗਾਰਾ ਰਾਮ ਸਹੂੰਗੜਾ ਪਹਿਲੀ ਵਾਰ ਗੜ੍ਹਸ਼ੰਕਰ ਹਲਕੇ ਵਿੱਚੋਂ 1992 ਵਿੱਚ ਵਿਧਾਇਕ ਬਣੇ ਸਨ ਤੇ ਫਿਰ 1998 ਵਿੱਚ ਲਗਾਤਾਰ ਦੂਜੀ ਵਾਰ ਜਿੱਤੇ ਸਨ। ਉਹ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਲਗਾਤਾਰ ਦੂਜੀ ਵਾਰ ਵਿਧਾਇਕ ਬਣਨ ਵਾਲੇ ਪਹਿਲੇ ਆਗੂ ਸਨ। ਅੱਤ ਦੀ ਗਰੀਬੀ ਵਿੱਚ ਉਠ ਕੇ ਵਿਧਾਇਕ ਬਣਨ ਵਾਲੇ ਸ਼ਿੰਗਾਰਾ ਰਾਮ ਸਹੂੰਗੜਾ ਉਸ ਵੇਲੇ ਬੇਅੰਤ ਸਿੰਘ ਦੀ ਸਰਕਾਰ ਵਿੱਚ ਵੀ ਦਲਿਤਾਂ ਦੇ ਹੱਕਾਂ ਲਈ ਲੜਦੇ ਰਹੇ ਸਨ।
02nd April 2022
ਬਸਪਾ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦਾ ਦੇਹਾਂਤ
02nd April 2022
ਸਰਕਾਰ ਨੇ ਛੋਟੀਆਂ ਬੱਚਤਾਂ ਦੀਆਂ ਵਿਆਜ ਦਰਾਂ ਬਰਕਰਾਰ ਰੱਖੀਆਂ
31st March 2022
ਕੇਂਦਰ ਵੱਲੋਂ ਨਾਗਾਲੈਂਡ, ਅਸਾਮ ਤੇ ਮਨੀਪੁਰ ਦੇ ਕਈ ਇਲਾਕੇ ਅਫਸਪਾ ਤੋਂ ਬਾਹਰ ਰੱਖਣ ਦਾ ਫ਼ੈਸਲਾ: ਸ਼ਾਹ
31st March 2022
ਤੇਲ ਅਤੇ ਗੈਸ ਦੀਆਂ ਕੀਮਤਾਂ ’ਚ ਵਾਧੇ ਖ਼ਿਲਾਫ਼ ਰਾਹੁਲ ਗਾਂਧੀ ਸਣੇ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਧਰਨਾ
31st March 2022
ਰਾਜ ਸਭਾ ਦੇ 72 ਮੈਂਬਰਾਂ ਨੂੰ ਵਿਦਾਇਗੀ: ਮਾਰਚ ਤੋਂ ਜੁਲਾਈ ਦਰਮਿਆਨ ਪੂਰਾ ਹੋ ਰਿਹਾ ਹੈ ਕਈ ਵੱਡੀ ਨੇਤਾਵਾਂ ਦਾ ਕਾਰਜਕਾਲ
31st March 2022
ਅਦਾਲਤ ਵੱਲੋਂ ਸ਼ਰਦ ਯਾਦਵ ਨੂੰ 31 ਮਈ ਤਕ ਬੰਗਲਾ ਖਾਲੀ ਕਰਨ ਅਤੇ ਹਲਫ਼ਨਾਮਾ ਦਾਖ਼ਲ ਕਰਨ ਦਾ ਹੁਕਮ
31st March 2022
ਕੋਵਿਡ ਕਾਰਨ ਯੂਪੀਐਸਸੀ ਪ੍ਰੀਖਿਆ ਵਿੱਚ ਨਾ ਬੈਠ ਸਕਣ ਵਾਲੇ ਉਮੀਦਵਾਰਾਂ ਨੂੰ ਵਾਧੂ ਮੌਕਾ ਦੇਣ ਬਾਰੇ ਕੇਂਦਰ ਵਿਚਾਰ ਕਰੇ: ਸੁਪਰੀਮ ਕੋਰਟ
31st March 2022
ਸੋਨੀਆ ਗਾਂਧੀ ਨੇ ਮਗਨਰੇਗਾ ਬਜਟ ’ਚ ਕਟੌਤੀ ਦਾ ਮਾਮਲਾ ਚੁੱਕਿਆ
31st March 2022
ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ’ਤੇ ਹਮਲਾ, ਸੀਸੀਟੀਵੀ ਕੈਮਰੇ ਭੰਨੇ: ਕੇਜਰੀਵਾਲ ਦੀ ਹੱਤਿਆ ਕਰਨੀ ਚਾਹੁੰਦੀ ਹੈ ਭਾਜਪਾ: ਸਿਸੋਦੀਆ
30th March 2022
Page 209 of 300
« First
«
...
10
20
30
...
207
208
209
210
211
...
220
230
240
...
»
Last »
Go to mobile version