ਜਕਾਰਤਾ: 18ਵੇਂ ਏਸੀ਼ਆਈ ਖੇਡਾਂ ਦਾ ਅੱਜ 9ਵਾਂ ਦਿਨ ਹੈ। ਧਰੁਨ ਅਧਿਆਸਾਮੀ ਨੇ 400 ਮੀਟਰ ਰੁਕਾਵਟੀ ਦੌੜ ਚ 48.96 ਸਕਿੰਟਾਂ ਨਾਲ ਭਾਰਤ ਨੂੰ ਸਿਲਵਰ ਮੈਡਲ ਜਿਤਾਇਆ। ਇਸ ਮੁਕਾਬਲੇ ਚ ਸੰਤੋਸ਼ ਕੁਮਾਰ 49.66 ਸਕਿੰਟਾਂ ਦਾ ਸਮਾਂ ਕੱਢ ਕੇ 5ਵੇਂ ਸਥਾਨ ਤੇ ਰਹੇ।