ਬਰੈਂਪਟਨ (ਬਲਜਿੰਦਰ ਸੇਖਾ) ਕਨੇਡਾ ਦੀ ਨਾਮਵਿਰ ਸ਼ਖਸ਼ੀਅਤ ਸਰਦਾਰ ਅਮਰੀਕ ਸਿੰਘ ਸੰਧੂ ਯਾਦਗਾਰੀ ਮੇਲਾ ਸ਼ਨੀਵਾਰ, 10 ਅਗਸਤ, 2024 ਨੂੰ ਆ ਰਿਹਾ ਹੈ। ਇਸ ਮੌਕੇ ਬੱਚਿਆਂ ਦੀਆਂ ਖੇਡਾਂ, ਸੀਨੀਅਰ ਖੇਡਾਂ, ਅਤੇ ਨਾਮਵਿਰ ਪੰਜਾਬੀ ਕਲਾਕਾਰਾਂ ਦੁਆਰਾ ਲਾਈਵ ਮੰਨੋਰੰਜਨ ਦਾ ਆਨੰਦ ਲੈਣ ਲਈ ਸਮੁੱਚੇ ਭਾਈਚਾਰੇ ਨੂੰ ਖੁੱਲਾ ਸੱਦਾ ਦਿੱਤ ਜਾਦਾਂ ਹੈ ।ਪੂਰੀ ਜਾਣਕਾਰੀ ਪੋਸਟਰ ਤੋਂ ਹਾਸਿਲ ਕਰ ਸਕਦੇ ਹੋ ।