ਹੁਸ਼ਿਆਰਪੁਰ, 4 ਮਈ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਵਿਆਹਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।  ਅਪਨੀਤ ਰਿਤਾਤ ਨੇ ਦੱਸਿਆ ਕਿ ਕੇਵਲ 10 ਵਿਅਕਤੀਆਂ ਨਾਲ ਵਿਆਹ ਸਮਾਰੋਹ ਨੇਪਰੇ ਚਾੜ•ੇ ਜਾ ਸਕਦੇ ਹਨ। ਉਨ•ਾਂ ਦੱਸਿਆ ਕਿ ਵਿਆਹ ਸਮਾਰੋਹ ਲਈ ਕਰਫਿਊ ਪਾਸ ਬਹੁਤ ਜ਼ਰੂਰੀ ਹੈ।