ਟੋਰਾਂਟੋ (ਬਲਜਿੰਦਰ ਸੇਖਾ ) ਕੈਨੇਡਾ ਵਿੱਚ ਜੇ ਕਿਸੇ ਨੂੰ ਕਿਤੇ ਵੀ PR ਨਹੀਂ ਮਿਲਦੀ ਸੀ ਤਾਂ ਓਹ ਸਸਕੈਚਵਿਨ ਵਿੱਚ PNP ਲਗਾ ਲੈਂਦਾ ਸੀ । ਜਿਸ ਵਿੱਚ ਲੋਕਾਂ ਦੀ ਜਿਆਦਾਤਾਰ ਰੁਚੀ ਟਰੱਕਿੰਗ ਵੱਲ ਹੀ ਹੁੰਦੀ ਸੀ ।ਸੂਬਾ ਸਰਕਾਰ ਨੇ ਅੱਜ 30 ਅਗਸਤ ਨੂੰ ਉਹ ਪ੍ਰੋਗਰਾਮ ਬੰਦ ਕਰਕੇ ਨਵਾਂ ਪ੍ਰੋਗਰਾਮ ਲਾਗੂ ਕਰ ਦਿੱਤਾ ਹੈ ।
ਹੁਣ ਇਸ ਵਿੱਚ ਹੈਲਥ ਕੇਅਰ ਅਤੇ ਐਗਰੀਕਲਚਰਲ ਵੱਲ ਜਿਆਦਾ ਤਵੱਜੋ ਦਿੱਤੀ ਜਾਵੇਗੀ ।