ਸੰਗਰੂਰ, 4 ਜੂਨ

ਸੰਗਰੂਰ ਵੱਖ-ਵੱਖ ਅਧਿਆਪਕਾਂ ਨੇ ਪੱਕੇ ਕਰਨ ਦੀ ਮੰਗ ਲਈ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਪੁਲੀਸ ਬੈਰੀਕੇਡ ਉਖਾੜ ਦਿੱਤੇ ਅਤੇ ਪੁਲੀਸ ਅੱਗੇ ਲਗਾ ਲਈ। ਪ੍ਰਦਰਸ਼ਨਕਾਰੀਆਂ ਨੇ ਪੁਲੀਸ ਨਾਕੇਬੰਦੀ ਤੋੜ ਦਿੱਤੀ ਤੇ ਕੋਠੀ ਦਾ ਘਿਰਾਓ ਕਰ ਲਿਆ।