ਸ੍ਰੀ ਆਨੰਦਪੁਰ ਸਾਹਿਬ, 5 ਜੂਨ
ਸ੍ਰੀ ਆਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ’ਤੇ ਕਸਬਾ ਭਨੂਪਲੀ ਕੋਲ ਤੇਜ਼ਾਬ ਨਾਲ ਭਰੇ ਟੈਂਕਰ ਅਤੇ ਸ਼ਰਾਬ ਦੇ ਨਾਲ ਭਰੇ ਕੈਂਟਰ ਦੀ ਸਿੱਧੀ ਟੱਕਰ ਹੋਣ ਨਾਲ ਦੋਵੇਂ ਗੱਡੀਆਂ ਵਿੱਚ ਅੱਗ ਲੱਗ ਗਈ। ਕੈਂਟਰ ਚਾਲਕ ਦੀ ਗੱਡੀ ਵਿੱਚ ਹੀ ਝੁਲਸਣ ਨਾਲ ਮੌਤ ਹੋ ਗਈ।