ਨਵੀਂ ਦਿੱਲੀ, 12 ਮਈ

ਸੀਬੀਐੱਸਈ ਨੇ ਅੱਜ 10ਵੀਂ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਿੱਚ 93.12 ਫ਼ੀਸਦ ਵਿਦਿਆਰਥੀ ਪਾਸ ਹੋਏ।