ਜਕਾਰਤਾ : ਸਵਪਨਾ ਵਰਮਨ ਨੇ 800 ਮੀ. ਹੈਪਟਾਥਲਾਨ ਵਿਚ ਭਾਰਤ ਲਈ ਸੋਨ ਤਮਗਾ ਜਿੱਤਿਆ ਹੈ। ਸਵਪਨਾ ਨੇ ਭਾਰਤ ਲਈ 11ਵਾਂ ਸੋਨ ਤਮਗਾ ਜਿੱਤਿਆ ਹੈ। ਹੁਣ ਭਾਰਤ ਕੋਲ 11 ਸੋਨ, 20 ਚਾਂਦੀ ਅਤੇ 23 ਕਾਂਸੀ ਤਮਗੇ ਹੋ ਗਏ ਹਨ।