ਬਰੈਂਪਟਨ (ਬਿਊਰੋ ਰਿਪੋਰਟ)ਪ੍ਰਸਿੱਧ ਕਬੱਡੀ ਖਿਡਾਰੀ ਗੁਰਚਰਨ ਸਿੰਘ ਬਰਾੜ ਅਤੇ ਉਨ੍ਹਾਂ ਦੀ ਵੱਡੀ ਸਾਥੀਆਂ ਦੀ ਟੀਮ ( Balwant Brar , Balwant Romana , Raja Gill , Nirmal Brar ) ਨੇ ਓਨਟਾਰੀਓ ਦੇ ਸੂਬਾਈ ਚੋਣਾਂ ਵਿੱਚ ਬ੍ਰੈਂਪਟਨ ਕਮਿਊਨਿਟੀ ਦੇ ਸਾਬਕਾ ਸਿਟੀ ਕੌਂਸਲਰ ਅਤੇ ਵਿਧਾਨਸਭਾ ਲਈ ਲਿਬਰਲ ਪਾਰਟੀ ਦੇ ਬਰੈਂਪਟਨ ਈਸਟ ਤੋਂ ਉਮੀਦਵਾਰ ਵਿੱਕੀ ਢਿੱਲੋਂ ਦੀ ਸਮਰਥਨ ਦਾ ਐਲਾਨ ਕੀਤਾ ਹੈ। ਇਸ ਸਮਰਥਨ ਨਾਲ, ਵਿਕੀ ਢਿੱਲੋਂ ਦੀ ਚੋਣ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੇਗੀ, ਕਿਉਂਕਿ ਗੁਰਚਰਨ ਸਿੰਘ ਬਰਾੜ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਬੱਡੀ ਅਤੇ ਸਪੋਰਟਸ ਕਮਿਊਨਿਟੀ ਵਿੱਚ ਵੱਡਾ ਪ੍ਰਭਾਵ ਹੈ।ਯਾਦ ਰਹੇ ਵੋਟਾਂ ਦੀ ਤਰੀਕ 27 ਫਰਵਰੀ ਹੈ |