ਚੰਡੀਗੜ, ਮਈ 20 : ਪੰਜਾਬ ਰਾਜ ਵਿੱਚ ਬੀਤੇ ਦਿਨ (19 ਮਈ 2019) ਪਈਆਂ ਲੋਕ ਸਭਾ ਲਈ ਵੋਟਾਂ ਦੌਰਾਨ 65.96 ਫੀਸਦੀ ਵੋਟਿੰਗ ਹੋਈ। ਪੰਜਾਬ ਰਾਜ ਦੇ ਲੋਕ ਸਭਾ ਹਲਕਿਆਂ ਲਈ ਹੇਠ ਲਿਖੇ ਅਨੁਸਾਰ ਵੋਟਿੰਗ ਪ੍ਰਤੀਸ਼ਤ ਰਹੀ :-
ਹਲਕਾ ਨੰ. ਲੋਕ ਸਭਾ ਹਲਕੇ ਦਾ ਨਾਮ ਵੋਟਿੰਗ ਪ੍ਰਤੀਸ਼ਤ
1 ਗੁਰਦਾਸਪੁਰ 69.51
2 ਅੰਮਿ੍ਰਤਸਰ 57.08
3 ਖਡੂਰ ਸਾਹਿਬ 64.01
4 ਜਲੰਧਰ 63.04
5 ਹੁਸ਼ਿਆਰਪੁਰ 62.15
6 ਆਨੰਦਪੁਰ ਸਾਹਿਬ 63.76
7 ਲੁਧਿਆਣਾ 62.16
8 ਫਤਿਹਗੜ ਸਾਹਿਬ 65.68
9 ਫਰੀਦਕੋਟ 63.22
10 ਫਿਰੋਜ਼ਪੁਰ 72.30
11 ਬਠਿੰਡਾ 74.10
12 ਸੰਗਰੂਰ 72.44
13 ਪਟਿਆਲਾ 67.77