ਬਰਮਿੰਘਮ:ਭਾਰਤੀ ਸ਼ਟਲਰ ਲਕਸ਼ਿਆ ਸੇਨ ਅੱਜ ਇੱਥੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਪਿਛਲੇ ਜੇਤੂ ਮਲੇਸ਼ੀਆ ਦੇ ਲੀ ਜੀ ਜਿਆ ਨੂੰ ਹਰਾ ਕੇ ਪਹਿਲੀ ਵਾਰ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚ ਗਿਆ। ਭਾਰਤ ਦੇ 20 ਸਾਲਾ ਖਿਡਾਰੀ ਨੇ ਜਿਆ ਨੂੰ 21-13, 12-21, 21-19 ਨਾਲ ਹਰਾ ਕੇ ਫਾਈਨਲ ਵਿਚ ਥਾਂ ਪੱਕੀ ਕੀਤੀ।