ਮਾਸਕੋ, 24 ਫਰਵਰੀ

ਰੂਸ ਦੇ ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਉਸ ਨੇ ਯੂਕਰੇਨ ਦੇ ਜ਼ਮੀਨ ਉਪਰਲੇ 74 ਸੈਨਿਕ ਬੁਨਿਆਦੀ ਢਾਂਚੇ ਤਬਾਹ ਕਰ ਦਿੱਤੇ ਹਨ। ਇਨ੍ਹਾਂ ਵਿੱਚ 11 ਸੈਨਿਕ ਹਵਾਈ ਅੱਡੇ ਵੀ ਸ਼ਾਮਲ ਹਨ। ਇਹ ਜਾਣਕਾਰੀ ਆਰਆਈਏ ਨਿਊਜ਼ ਏਜੰਸੀ ਨੇ ਦਿੱਤੀ ਹੈ।