ਮੁੰਬਈ, 29 ਜੂਨ

ਅੱਜ ਰੁਪਇਆ 19 ਪੈਸੇ ਡਿੱਗ ਕੇ 79.04 ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਿਆ।