ਨਵੀਂ ਦਿੱਲੀ, 23 ਮਈ

ਸੰਘ ਲੋਕ ਸੇਵਾ ਅਯੋਗ(ਯੂਪੀਐੱਸਸੀ) ਦੀ ਸਿਵਲ ਸੇਵਾਵਾਂ ਪ੍ਰੀਖਿਆ 2022 ਵਿੱਚ ਇਸ਼ਿਤਾ ਕਿਸ਼ੋਰ ਟਾਪ, ਗਰਿਮਾ ਲੋਹੀਆ ਅਤੇ ਉਮਾ ਹਰੀਤੀ ਐੱਨ. ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੀਆਂ। 933 ਉਮੀਦਵਾਰ ਪ੍ਰੀਖਿਆ ਵਿੱਚ ਸਫ਼ਲ ਹੋਏ।