ਨਵੀਂ ਦਿੱਲੀ, 26 ਅਗਸਤ

ਯੂਜੀਸੀ ਨੇ ਦੇਸ਼ ’ਚ 21 ਯੂਨੀਵਰਸਿਟੀਆਂ ਨੂੰ ਫਰਜ਼ੀ ਕਰਾਰ ਦਿੱਤਾ ਹੈ ਤੇ ਉੱਤਰ ਪ੍ਰਦੇਸ਼ ਤੋਂ ਬਾਅਦ ਸਭ ਤੋਂ ਵੱਧ ਦਿੱਲੀ ’ਚ ਹਨ।