ਕੰਪਾਲਾ, 17 ਜੂਨ
ਮਪੋਂਡਵੇ ਦੇ ਮੇਅਰ ਦਾ ਕਹਿਣਾ ਹੈ ਕਿ ਯੂਗਾਂਡਾ ਦੇ ਸਕੂਲ ’ਤੇ ਸ਼ੱਕੀ ਬਾਗੀਆਂ ਵੱਲੋਂ ਕੀਤੇ ਹਮਲੇ ਵਿੱਚ 38 ਵਿਦਿਆਰਥੀਆਂ ਸਮੇਤ 41 ਵਿਅਕਤੀਆਂ ਦੀ ਮੌਤ ਹੋ ਗਈ ਹੈ।