ਮੋਹਾਲੀ, 27 ਮਾਰਚ: ਪੰਜਾਬ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਪੰਜ ਕੇਸ ਨਵੇ ਆ ਚੁੱਕੇ ਹਨ। ਪੰਜਾਬ ਦੇ ਵਿਚ ਕੋਰੋਨਾ ਮਾਮਲਿਆ ਦੀ ਗਿਣਤੀ 38 ਹੋ ਗਈ ਹੈ। ਹੈ।ਗੜ੍ਹਸ਼ੰਕਰ ਦੇ ਪਿੰਡ ਮੋਰਾਵਲੀ ਦੇ ਤਿੰਨ ਹੋਰ ਲੋਕ ਕੋਰੋਨਾ ਵਾਇਰਸ ਦੇ ਪੋਜੀਟਿਵ ਆਏ ਹਨ। ਜਲੰਧਰ ਤੋਂ ਵੀ ਕੋਰੋਨਾ ਵਾਇਰਸ ਦਾ ਇਕ ਕੇਸ ਸਾਹਮਣੇ ਆਇਆ ਹੈ। ਮੋਹਾਲੀ ਵਿਚ ਇਕ ਮਹਿਲਾ ਕੋਰੋਨਾ ਵਾਇਰਸ ਦੇ ਪੌਜੀਟਿਵ ਕੇਸ ਸਾਹਮਣੇ ਆਏ ਹਨ।