ਨਵੀਂ ਦਿੱਲੀ, 19 ਮਾਰਚ

ਭਾਰਤੀ ਮੁੱਕੇਬਾਜ਼ ਨਿਖ਼ਤ ਜ਼ਰੀਨ ਨੇ ਸ਼ੁੱਕਰਵਾਰ ਨੂੰ ਕਜ਼ਾਕਿਸਤਾਨ ਦੀ ਦੋ ਵਾਰ ਦੀ ਵਿਸ਼ਵ ਚੈਂਪੀਅਨ ਨਾਜ਼ਿਮ ਕਜ਼ਾਇਬੇ ਨੂੰ ਹਰਾ ਕੇ ਇਸਤਾਂਬੁਲ ਵਿੱਚ ਚੱਲ ਰਹੇ ਬੋਸਫੋਰਸ ਬਾਕਸਿੰਗ ਟੂਰਨਾਮੈਂਟ ਵਿੱਚ ਮਹਿਲਾਵਾਂ ਦੇ 51 ਕਿੱਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ।