ਮਿਲਟਨ ਈਸਟ ਹਾਲਟਨ ਹਿਲਸ ਸਾਊਥ ਫੈਡਰਲ ਚੋਣ ਦੀ ਮੁੜ ਹੋਈ ਗਿਣਤੀ ‘ਚ ਕ੍ਰਿਸਟੀਨਾ ਟੈਸਰ ਡੇਰਕਸਨ ਨੂੰ ਹੁਣ ਮਿਲਟਨ ਈਸਟ ਹਾਲਟਨ ਹਿਲਸ ਸਾਊਥ ਲਈ ਐਮਪੀ ਵਜੋਂ ਪੁਸ਼ਟੀ ਕੀਤੀ ਗਈ ਹੈ। ਮੁੜ ਗਿਣਤੀ ਵਿੱਚ ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਪਰਮ ਗਿੱਲ ਤੋਂ ਵੋਟ ਦਾ ਫਰਕ 29 ਤੋਂ ਬਦਲ ਕੇ 21 ਵੋਟਾਂ ਹੋ ਗਿਆ।