ਨਵੀਂ ਦਿੱਲੀ, 15 ਦਸੰਬਰ
ਦਿੱਲੀ ਪੁਲੀਸ ਨੇ ਕਿਹਾ ਹੈ ਕਿ ਮਹਰੌਲੀ ਦੇ ਜੰਗਲੀ ਇਲਾਕੇ ‘ਚੋਂ ਮਿਲੀਆਂ ਹੱਡੀਆਂ ਸ਼ਰਧਾ ਵਾਕਰ ਦੀਆਂ ਹਨ ਤੇ ਪਿਤਾ ਦਾ ਡੀਐਨਏ ਇਨ੍ਹਾਂ ਨਾਲ ਮਿਲ ਗਿਆ ਹੈ।