ਲੰਡਨ, 19 ਸਤੰਬਰ

ਮਹਾਰਾਣੀ ਐਲਿਜ਼ਾਬੈੱਥ-2 ਦਾ ਤਾਬੂਤ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਲਈ ਵੈਸਟਮਿੰਸਟਰ ਐਬੇ ਦੇ ਬਾਹਰ ਪਹੁੰਚ ਗਿਆ ਹੈ। ਇਹ ਜਾਣਕਾਰੀ ਐਸੋਸੀਏਟ ਪ੍ਰੈੱਸ ਵੱਲੋਂ ਦਿੱਤੀ ਗਈ।