ਕੋਲਕਾਤਾ, 23 ਨਵੰਬਰ
ਸਚਿਨ ਤੇਂਦੁਲਕਰ ਅਤੇ ਅਨਿਲ ਕੁੰਬਲੇ ਸਮੇਤ ਭਾਰਤ ਦੇ ਦਿੱਗਜ ਖਿਡਾਰੀਆਂ ਨੇ ਅੱਜ ਇੱਥੇ ਈਡਨ ਗਾਰਡਨਜ਼ ਨਾਲ ਜੁੜੀਆਂ ਯਾਂਦਾਂ ਸਾਂਝੀਆਂ ਕੀਤੀਆਂ ਜਿੱਥੇ ਦੇਸ਼ ਦਾ ਪਹਿਲਾ ਦਿਨ-ਰਾਤ ਦਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ।
ਮੈਚ ਦੇ ਪਹਿਲੇ ਦਿਨ ਦੁਪਹਿਰ ਦੇ ਸਮੇਂ ਤੇਂਦੁਲਕਰ, ਕੁੰਬਲੇ, ਹਰਭਜਨ ਸਿੰਘ ਅਤੇ ਵੀਵੀਐੱਲ ਲਕਸ਼ਮਣ ਨੇ ਇਸ ਇਤਿਹਾਸਕ ਮੈਦਾਨ ਨਾਲ ਜੁੜੇ ਖਾਸ ਪਲ ਯਾਦ ਕੀਤੇ ਜਿਨ੍ਹਾਂ ’ਚ ਵੈਸਟਇੰਡੀਜ਼ ਖਿਲਾਫ਼ 1993 ’ਚ ਹੀਕੋ ਕੱਪ ਦਾ ਫਾਈਨਲ ਅਤੇ ਆਸਟਰੇਲੀਆ ਖ਼ਿਲਾਫ਼ 2001 ਦਾ ਟੈਸਟ ਮੈਚ ਵੀ ਸ਼ਾਮਲ ਹੈ। ਇਨ੍ਹਾਂ ਸਾਰਿਆਂ ਨੇ ਆਪਣੇ ਕਪਤਾਨ ਅਤੇ