ਲੰਡਨ, 10 ਸਤੰਬਰ
ਕਰੋਨਾ ਦੇ ਪਰਛਾਵੇਂ ਹੇਠ ਭਾਰਤ-ਇੰਗਲੈਂਡ ਟੈਸਟ ਮੈਚ ਸੀਰੀਜ਼ ਦਾ ਪੰਜਵਾਂ ਮੈਚ ਰੱਦ ਕਰ ਦਿੱਤਾ ਗਿਆ ਹੈ। ਟੀਮ ਇੰਡੀਆ ਵੱਲੋਂ ਮੈਚ ਨਾ ਖੇਡਣ ਦਾ ਫੈਸਲਾ ਕਰਨ ਕਰਕੇ ਮੈਚ ਰੱਦ ਕਰ ਦਿੱਤਾ ਗਿਆ।ਭਾਰਤ ਨੇ ਟੈਸਟ ਲੜੀ ਵਿੱਚ 2-1 ਦੀ ਲੀਡ ਲਈ ਹੋਈ ਹੈ, ਪੰਜਵਾਂ ਤੇ ਆਖਰੀ ਟੈਸਟ ਮੈਚ ਬਾਅਦ ਵਿੱਚ ਖੇਡਿਆ ਜਾਵੇਗਾ।