ਨਵੀਂ ਦਿੱਲੀ, 24 ਫਰਵਰੀ
ਜੋਤੀ ਗੁਲੀਆ (51 ਕਿਲੋਗ੍ਰਾਮ) ਨੇ ਦੋ ਵਾਰ ਦੀ ਵਿਸ਼ਵ ਚੈਂਪੀਅਨ ਕਜ਼ਾਕਿਸਤਾਨ ਦੀ ਨਾਜ਼ਿਮ ਕਿਜੈਬੀ ਨੂੰ ਹਰਾ ਦਿੱਤਾ। ਇਸ ਜਿੱਤ ਨਾਲ ਉਹ ਬੁਲਗਾਰੀਆਂ ਦੇ ਸੋਫੀਆ ਵਿਚ 72ਵੇਂ ਸਟ੍ਰੈਂਦਜਾ ਮੈਮੋਰੀਅਲ ਬਾਕਸਿੰਗ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪੁੱਜ ਗਈ।